
ਸੁਖਬੀਰ ਦੇ ਮਾੜੇ ਦਿਨ ਆਏ -ਪ੍ਰੈਸ ਕਾਨਫੰਰਸ ਦੇ ਬਹਾਨੇ ਮੀਡੀਆ ਸੱਦ ਧਰਨਾ ਮਾਰਿਆ
ਸੁਖਬੀਰ ਨੇ ਐਮਐਲਏ ਹੋਸਟਲ 'ਚ ਸਾਢੇ 12 ਵਜੇ ਸਦੀ ਪ੍ਰੈਸ ਕਾਨਫਰੰਸ ਅਕਾਲੀ ਦਲ ਨੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੀਤੀ ਕੂਚ '84 ਸਿੱਖ ਕਤਲੇਆਮ ਨੂੰ ਲੈ ਕੇ ਅਕਾਲੀਆਂ ਨੇ ਕੀਤਾ ਰੋਸ ਪ੍ਰਦਰਸ਼ਨ ਅਕਾਲੀਆਂ ਨੇ ਤੋੜੇ ਪੁਲਿਸ ਦੇ ਬੈਰੀਕੇਡ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ