Advertisement

ਪੰਚਾਇਤ ਚੋਣਾਂ ਤੋਂ ਐੱਸ.ਜੀ.ਪੀ.ਸੀ. ਕਿਉਂ ਪਰੇਸ਼ਾਨ ?

ਸਪੋਕਸਮੈਨ ਸਮਾਚਾਰ ਸੇਵਾ
Published Dec 20, 2018, 10:52 am IST
Updated Dec 20, 2018, 10:54 am IST
ਪੰਚਾਇਤ ਚੋਣਾਂ ਤੋਂ ਐੱਸ.ਜੀ.ਪੀ.ਸੀ. ਕਿਉਂ ਪਰੇਸ਼ਾਨ ?
ਐੱਸ.ਜੀ.ਪੀ.ਸੀ. ਨੇ ਚੋਣਾਂ ਅੱਗੇ ਪਾਉਣ ਲਈ ਦਿੱਤਾ ਤਰਕ

ਪਰੇਸ਼ਾਨੀ ਦੀ ਵਜ੍ਹਾ ਸ਼ਹੀਦੀ ਦਿਹਾੜੇ ਜਾਂ ਹੋਰ ? ਐੱਸ.ਜੀ.ਪੀ.ਸੀ. ਨੇ ਚੋਣਾਂ ਅੱਗੇ ਪਾਉਣ ਲਈ ਦਿੱਤਾ ਤਰਕ “ਪੰਚਾਇਤ ਚੋਣਾਂ ’ਚ ਸ਼ਰਾਬ ਦਾ ਵੱਧ ਹੁੰਦਾ ਏ ਸੇਵਨ” ਕੀ ਅਕਾਲੀ ਸਰਕਾਰ ਸਮੇਂ ਵੀ ਵਰਤਦੀ ਸੀ ਸ਼ਰਾਬ ?


Advertisement