
ਪ੍ਰਦੂਸ਼ਣ ਦੇ ਨਾਲ ਹਾਦਸਿਆਂ ਦਾ ਕਾਰਨ ਵੀ ਬਣ ਰਿਹੈ ਪਰਾਲੀ ਦਾ ਧੂੰਆਂ
ਪ੍ਰਦੂਸ਼ਣ ਦੇ ਨਾਲ ਹਾਦਸਿਆਂ ਦਾ ਕਾਰਨ ਵੀ ਬਣ ਰਿਹੈ ਪਰਾਲੀ ਦਾ ਧੂੰਆਂ ਨਿੱਤ ਦਿਨ ਵਾਪਰ ਰਹੇ ਨੇ ਪਰਾਲੀ ਦੇ ਧੂੰਏਂ ਕਾਰਨ ਵੱਡੇ ਹਾਦਸੇ ਬਠਿੰਡਾ 'ਚ ਧੂੰਏਂ ਕਾਰਨ ਹਾਦਸਾ, ਜਾਨੀ ਨੁਕਸਾਨ ਤੋਂ ਬਚਾਅ ਹਰਿਆਣਾ ਦੇ ਫਤਿਹਾਬਾਦ 'ਚ ਧੂੰਏਂ ਕਾਰਨ ਹਾਦਸੇ 'ਚ ਦੋ ਮੌਤਾਂ