
ਦੇਖੋ ਰਾਣਾ ਸੋਢੀ ਦੇ ਪੀ.ਏ ਦੀ ਸ਼ਰਮਨਾਕ ਹਰਕਤ, ਗੁਰੂ ਘਰ ਵਿਚ ਪਵਾ ਰਿਹਾ ਸੀ ਕਿਸੇ ਤੋਂ ਜੁੱਤੀਆਂ
ਰਾਣਾ ਸੋਢੀ ਦੇ ਪੀ.ਏ ਨਸੀਬ ਸਿੰਘ ਦੀ ਵੀਡੀਓ ਵਾਇਰਲ ਗੁਰੂ ਘਰ ਵਿਚ ਆਪਣੇ ਸਹਾਇਕ ਦੇ ਹੱਥੋਂ ਪਾ ਰਿਹਾ ਜੁੱਤੀਆਂ ਮੰਤਰੀ ਦਾ ਪੀ.ਏ ਨਸੀਬ ਸਿੰਘ ਲੋਕਾਂ 'ਤੇ ਜਮਾਉਂਦਾ ਹੈ ਧੌਂਸ ਪੀ.ਏ ਦੀ ਸ਼ਰਮਨਾਕ ਹਰਕਤ ਹੋਈ ਕੈਮਰੇ 'ਚ ਕੈਦ