
ਦਿਲਪ੍ਰੀਤ ਬਾਬਾ ਦੀ ਪੰਜਾਬ-ਹਰਿਆਣਾ ਹਾਈਕੋਰਟ ਨੂੰ ਧਮਕੀ
ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਦਿਲਪ੍ਰੀਤ ਬਾਬਾ ਦੀ ਧਮਕੀ ਦਿਲਪ੍ਰੀਤ ਨੇ ਹਾਈਕੋਰਟ ਦੇ ਬਾਹਰ ਖੂਨ-ਖਰਾਬੇ ਦੀ ਦਿਤੀ ਧਮਕੀ ਚੰਡੀਗੜ੍ਹ ਪੁਲਿਸ ਨੂੰ ਫੋਨ ਰਾਹੀਂ ਦਿਤੀ ਸੀ ਵਾਰਦਾਤ ਕਰਨ ਦੀ ਜਾਣਕਾਰੀ ਪੁਲਿਸ ਨੇ ਹਾਈਕੋਰਟ ਦੇ ਬਾਹਰ ਲਗਾਈਆਂ ਦਿਲਪ੍ਰੀਤ ਦੀਆਂ ਤਸਵੀਰਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਬਾਹਰ ਸੁਰਖਿਆ ਸਖ਼ਤ ਦਿਲਪ੍ਰੀਤ ਪਹਿਲਾਂ ਵੀ ਪਰਮੀਸ਼ 'ਤੇ ਹਮਲੇ ਦੀ ਲੈ ਚੁੱਕਾ ਹੈ ਜ਼ਿੰਮੇਵਾਰੀ