
ਕੈਪਟਨ ਦਾ 84 ਸਿੱਖ ਨਸਲਕੁਸ਼ੀ ਨੂੰ ਲੈਕੇ ਸੁਖਬੀਰ 'ਤੇ ਹਮਲਾ
ਕੈਪਟਨ ਦਾ 84 ਸਿੱਖ ਨਸਲਕੁਸ਼ੀ ਨੂੰ ਲੈਕੇ ਸੁਖਬੀਰ 'ਤੇ ਹਮਲਾ ਕੈਪਟਨ ਅਮਰਿੰਦਰ ਦਾ ਸੁਖਬੀਰ ਬਾਦਲ 'ਤੇ ਨਿਸ਼ਾਨਾਂ ਕਿਹਾ ਸੁਖਬੀਰ ਬੋਰੀ-ਬਿਸਤਰਾ ਬੰਨ੍ਹ ਕੇ ਭੱਜ ਗਿਆ ਸੀ ਅਮਰੀਕਾ 84 ਦੀ ਹਿੰਸਾ 'ਤੇ ਸੁਖਬੀਰ ਬਾਦਲ ‘ਤੇ ਕੱਸਿਆ ਤੰਜ ਰਾਹੁਲ ਦੀ ਸਿੱਖ ਨਸਲਕੁਸ਼ੀ 'ਚ ਕੋਈ ਨਹੀਂ ਸੀ ਭੂਮਿਕਾ