ਖ਼ੁਦ ਨੂੰ ਦੇਵੀ ਕਹਿਣ ਵਾਲੀ ਰਾਧੇ ਮਾਂ ਪਹੁੰਚੀ ਸ੍ਰੀ ਹਰਮੰਦਿਰ ਸਾਹਿਬ
Published : Mar 24, 2018, 3:26 pm IST | Updated : Mar 24, 2018, 3:37 pm IST
SHARE VIDEO
radhe maa
radhe maa

ਖ਼ੁਦ ਨੂੰ ਦੇਵੀ ਕਹਿਣ ਵਾਲੀ ਰਾਧੇ ਮਾਂ ਪਹੁੰਚੀ ਸ੍ਰੀ ਹਰਮੰਦਿਰ ਸਾਹਿਬ

ਖ਼ੁਦ ਨੂੰ ਦੇਵੀ ਕਹਿਣ ਵਾਲੀ ਰਾਧੇ ਮਾਂ ਪਹੁੰਚੀ ਅੰਮ੍ਰਿਤਸਰ 

ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਹੋਈ ਨਤਮਸਤਕ 

ਲੰਗਰ ਲਈ ਦਿੱਤੇ ਵੱਡੀ ਗਿਣਤੀ 'ਚ ਭਾਂਡੇ 

ਕਿਹਾ, ਦਰਬਾਰ ਸਾਹਿਬ 'ਚ ਆਈ ਹਾਂ ਬਰਤਨਾਂ ਦੀ ਸੇਵਾ ਲਈ 

ਰਾਧੇ ਮਾਂ ਨਾਲ ਨਜ਼ਰ ਆਏ ਉਸਦੇ ਕੁਝ ਭਗਤ 

ਸਪੋਕਸਮੈਨ ਸਮਾਚਾਰ ਸੇਵਾ

SHARE VIDEO