
84 ਕਤਲੇਆਮ ਸਮੇਂ ਸੁਖਬੀਰ ਪੋਨੀ ਕਰ ਅਮਰੀਕਨ ਕਲੱਬ 'ਚ ਨੱਚਦਾ ਸੀ: ਮਾਨ
84 ਕਤਲੇਆਮ ਸਮੇਂ ਸੁਖਬੀਰ ਪੋਨੀ ਕਰ ਅਮਰੀਕਨ ਕਲੱਬ 'ਚ ਨੱਚਦਾ ਸੀ: ਮਾਨ ਭਗਵੰਤ ਮਾਨ ਨੇ ਸੁਖਬੀਰ ਬਾਦਲ 'ਤੇ ਬੋਲਿਆ ਹੱਲਾ ਸੁਖਬੀਰ ਬਾਦਲ ਦੀ ਪੜਾਈ 'ਤੇ ਚੁੱਕੀ ਉਂਗਲ "ਸਿੱਖ ਕਤਲੇਆਮ ਸਮੇਂ ਸੁਖਬੀਰ ਕਲੱਬਾਂ ਵਿਚ ਨੱਚ ਰਿਹਾ ਸੀ" ਅਕਾਲੀ ਦਲ ਨੂੰ '84 ਕਤਲੇਆਮ 'ਤੇ ਸਿਆਸਤ ਕਰਨ ਦਾ ਕੋਈ ਹੱਕ ਨਹੀਂ