
ਕੀ ਸੁਖਬੀਰ ਬਾਦਲ ਨੂੰ ਆਪਣੇ ਹੀ ਨੇਤਾਵਾਂ ਬਾਰੇ ਨਹੀਂ ਪਤਾ ?
ਕੀ ਸੁਖਬੀਰ ਬਾਦਲ ਨੂੰ ਆਪਣੇ ਹੀ ਨੇਤਾਵਾਂ ਬਾਰੇ ਨਹੀਂ ਪਤਾ ? ਹਰਸਿਮਰਤ ਕੌਰ ਬਾਦਲ ਕੋਲ 7 ਕਰੋੜ ਤੋਂ ਵੱਧ ਦੇ ਗਹਿਣੇ ਕੇਂਦਰੀ ਮੰਤਰੀ ਬਣਨ ਸਮੇਂ ਬੀਬੀ ਕੋਲ ਸਨ 5 ਕਰੋੜ ਦੇ ਗਹਿਣੇ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਦੱਸਿਆ ਸੀ ਗਰੀਬ ਪਾਰਟੀ ਸਾਡੇ ਜਥੇਦਾਰਾਂ ਕੋਲ ਕਿਥੇ ਹੈ ਪੈਸੇ: ਸੁਖਬੀਰ ਬਾਦਲ