ਪਟਿਆਲਾ ਦੇ ਪਿੰਡਾਂ 'ਚ ਨਹੀਂ ਸਾੜੀ ਜਾ ਰਹੀ ਪਰਾਲੀ
ਬਿਨਾਂ ਸਾੜੇ ਪਰਾਲੀ ਨੂੰ ਲਾਂਬੇ ਲਾਉਣ ਦੇ ਨਵੇਂ ਤੇ ਸਸਤੇ ਤਰੀਕੇ ਸਰਕਾਰ ਤੇ ਪ੍ਰਸ਼ਾਸ਼ਨ ਦੀ ਮਦਦ ਸਾਬਿਤ ਹੋ ਰਹੀ ਹੈ ਲਾਹੇਵੰਦ ਵਰਕਸ਼ਾਪ 'ਚ ਪਰਾਲੀ ਨਾ ਸਾੜਨ ਬਾਰੇ ਕਿਸਾਨਾਂ ਨੂੰ ਕੀਤਾ ਜਾਗਰੂਕ ਪਟਿਆਲਾ ਦੇ ਕਿਸਾਨਾਂ ਨੇ ਬਣਾਏ ਸਵੈ-ਸਹਾਇਤਾ ਸਮੂਹ ਪਿੰਡ ਬੀਬੀਪੁਰ ਅਤੇ ਭੀਸ਼ਨਪੁਰ ਛੰਨਾ ਦੇ ਕਿਸਾਨਾਂ ਨੇ ਕੀਤੀ ਸ਼ੁਰੂਆਤ