RSS ਦਾ ਬਿਆਨ, ਰਾਮ ਮੰਦਿਰ ਜਿਵੇਂ ਵੀ ਹੋਵੇ ਜ਼ਰੂਰ ਬਨਣਾ ਚਾਹੀਦਾ ਹੈ
Published : Nov 29, 2018, 2:07 pm IST | Updated : Nov 29, 2018, 2:07 pm IST
SHARE VIDEO
RSS statement on Ram mandir
RSS statement on Ram mandir

RSS ਦਾ ਬਿਆਨ, ਰਾਮ ਮੰਦਿਰ ਜਿਵੇਂ ਵੀ ਹੋਵੇ ਜ਼ਰੂਰ ਬਨਣਾ ਚਾਹੀਦਾ ਹੈ

ਆਰ.ਐੱਸ.ਐਸ ਦਾ ਬਿਆਨ ਰਾਮ ਮੰਦਿਰ ਜਿਵੇਂ ਵੀ ਹੋਵੇ ਬਣੇ ਰਾਮ ਮੰਦਰ ਲਈ ਸਰਕਾਰ ਨੂੰ ਕਾਨੂੰਨ ਲੈਕੇ ਆਉਣਾ ਚਾਹੀਦਾ ਹੈ: ਆਰ.ਐੱਸ.ਐੱਸ ਕਿਹਾ ਹਿੰਦੂ ਸਮਾਜ ਦੇ ਸੰਤ ਜੋ ਵੀ ਫ਼ੈਸਲਾ ਕਰਨਗੇ ਅਸੀਂ ਉਨ੍ਹਾਂ ਦੇ ਨਾਲ ਹੋਰ ਵੀ ਹਿੰਦੂ ਜੱਥੇਬੰਦੀਆਂ ਰਾਮ ਮੰਦਿਰ ਬਨਾਉਣ ਦੀ ਕਰ ਰਹੀਆਂ ਨੇ ਮੰਗ

ਸਪੋਕਸਮੈਨ ਸਮਾਚਾਰ ਸੇਵਾ

SHARE VIDEO