ਇਸ ਸਿੱਖ ਬੱਚੇ ਨੇ 10 ਸਾਲ ਦੀ ਉਮਰ ਵਿੱਚ ਰਚ ਦਿੱਤਾ ਇਤਿਹਾਸ
ਇਸ ਸਿੱਖ ਬੱਚੇ ਨੇ 10 ਸਾਲ ਦੀ ਉਮਰ ਵਿੱਚ ਰਚ ਦਿੱਤਾ ਇਤਿਹਾਸ 10 ਸਾਲਾ ਅਰਸ਼ਦੀਪ ਸਿੰਘ ਦੀ ਕਲਾ ਨੇ ਹਰਾਈ ਉਮਰ ਸਭ ਤੋਂ ਵਧੀਆ ਜੰਗਲੀ ਜੀਵ ਫੋਟੋਗ੍ਰਾਫਰ ਬਣਿਆ ਅਰਸ਼ਦੀਪ ਅਰਸ਼ਦੀਪ ਨੇ 45000 ਉਮੀਦਵਾਰਾਂ ਨੂੰ ਦਿੱਤੀ ਮਾਤ 60 ਦੇਸ਼ਾਂ ਵਿੱਚ ਪ੍ਰਦਰਸ਼ਿਤ ਹੋਵੇਗੀ ਅਰਸ਼ਦੀਪ ਦੀ ਖਿੱਚੀ ਤਸਵੀਰ