
ਅਚਾਨਕ ਟਿੱਪਰ ਪਲਟਿਆ ਨਹਿਰ 'ਚ, ਡਰਾਈਵਰ ਦੀ ਮੌਕੇ 'ਤੇ ਮੌਤ
ਨਹਿਰ 'ਚ ਟਿੱਪਰ ਪਲਟਨ ਨਾਲ ਨੌਜਵਾਨ ਦੀ ਮੌਕੇ 'ਤੇ ਮੌਤ
ਟਾਹਲੀ ਸਾਹਿਬ ਤੋਂ ਸੁੱਧਾ ਮਾਜਰਾ ਵੱਲ ਜਾ ਰਿਹਾ ਸੀ ਟਿੱਪਰ
ਜਾਣਕਾਰੀ ਮਿਲਦੇ ਹੀ ਪੁਲਿਸ ਤੇ ਹਾਈਵੇ ਪੈਟਰੋਲਿੰਗ ਮੌਕੇ 'ਤੇ ਪਹੁੰਚੀ
ਮ੍ਰਿਤਕ ਦੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਕੀਤਾ ਵਾਰਿਸਾਂ ਹਵਾਲੇ