ਬੱਚਿਆਂ ਦਾ ਧਿਆਨ ਰੱਖੋ,ਇਕ ਮਾਂ ਦੇ ਦੋ ਮਾਸੂਮ ਬੇਟੇ ਰਹੱਸਮਈ ਢੰਗ ਨਾਲ਼ ਹੋਏ ਲਾਪਤਾ
ਬੱਚਿਆਂ ਦਾ ਧਿਆਨ ਰੱਖੋ,ਇਕ ਮਾਂ ਦੇ ਦੋ ਮਾਸੂਮ ਬੇਟੇ ਰਹੱਸਮਈ ਢੰਗ ਨਾਲ਼ ਹੋਏ ਲਾਪਤਾ
ਰੋਪੜ ਦੇ ਉੱਚਾ ਖੇੜਾ 'ਚ ਦੋ ਮਾਸੂਮ ਹੋਏ ਲਾਪਤਾ
ਘਰ ਤੋਂ ਸਕੂਲ ਗਏ ਸਨ ਇਹ ਬੱਚੇ
ਮਾਂ ਨੇ ਅਗਵਾਹ ਕਰਨ ਦੇ ਲਾਏ ਦੋਸ਼
ਪੁਲਿਸ ਕਰ ਰਹੀ ਹੈ ਬੱਚਿਆਂ ਦੀ ਭਾਲ਼