ਬਾਦਲ ਦਾ ਪੁੱਤਰ ਹੋਣ ਕਰਕੇ ਮਿਲੀ ਸੁਖਬੀਰ ਨੂੰ ਪ੍ਰਧਾਨਗੀ : ਧਰਮਸੌਤ
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦਾ ਸੁਖਬੀਰ ਬਾਦਲ 'ਤੇ ਤੰਜ
ਬਾਦਲ ਦਾ ਪੁੱਤਰ ਹੋਣ ਕਰਕੇ ਮਿਲੀ ਸੁਖਬੀਰ ਨੂੰ ਪ੍ਰਧਾਨਗੀ : ਧਰਮਸੌਤ
ਕਾਂਗਰਸ ਨੂੰ ਨਾਸਤਿਕ ਕਹਿਣ 'ਤੇ ਬੋਲੇ ਕੈਬਨਿਟ ਮੰਤਰੀ ਧਰਮਸੌਤ
ਸਿਰਫ ਲੋੜ ਪੈਣ 'ਤੇ ਹੀ ਮੰਨਦੇ ਹਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ