
ਬੈਡਮਿੰਟਨ ਦਾ ਰੈਕਟ ਫੜ੍ਹ ਕੈਪਟਨ ਨੇ ਆਪਣੀ ਸਹਿਤ 'ਤੇ ਸਵਾਲ ਚੁੱਕਣ ਵਾਲਿਆਂ ਦਾ ਕੀਤਾ ਮੂੰਹ ਬੰਦ
ਸਾਹਮਣੇ ਆਈ ਕੈਪਟਨ ਦੇ ਬੈਡਮਿੰਟਨ ਖੇਡਣ ਦੀ ਵੀਡੀਓ
ਆਪਣੀ ਸਹਿਤ 'ਤੇ ਸਵਾਲ ਚੁੱਕਣ ਵਾਲਿਆਂ ਦਾ ਕੀਤਾ ਮੂੰਹ ਬੰਦ
ਪਿਛਲੇ ਕੁਝ ਸਮੇਂ ਤੋਂ ਮੁੱਖ ਮੰਤਰੀ ਦੀ ਸਹਿਤ ਠੀਕ ਨਾ ਹੋਣ ਦੀਆਂ ਉੱਡ ਰਹੀਆਂ ਸੀ ਅਫ਼ਵਾਵਾਂ
ਆਉਣ ਵਾਲੇ ੫ ਸਾਲਾਂ ਦੌਰਾਨ ਕੈਪਟਨ ਦੁਆਰਾ ਮੁੜ ਚੋਣਾਂ ਲੜਣ ਦੀ ਜਤਾਈ ਜਾ ਰਹੀ ਹੈ ਉਮੀਦ