ਬਲਾਤਕਾਰ ਦੇ ਦੋਸ਼ਾਂ ਤੋਂ ਬਾਅਦ ਲੰਗਾਹ ਨੇ ਚੁੱਕਿਆ ਵੱਡਾ ਕਦਮ
ਬਲਾਤਕਾਰ ਦੇ ਦੋਸ਼ਾਂ ਤੋਂ ਬਾਅਦ ਲੰਗਾਹ ਨੇ ਚੁੱਕਿਆ ਵੱਡਾ ਕਦਮ
ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ
ਮਹਿਲਾ ਪੁਲਿਸ ਕਰਮਚਾਰੀ ਨੇ ਲਗਾਏ ਬਲਾਤਕਾਰ ਅਤੇ ਧੋਖਾਧੜੀ ਦੇ ਇਲਜ਼ਾਮ
ਲੰਗਾਹ ਨੇ ਦਿੱਤਾ ਪਾਰਟੀ ਅਤੇ ਐਸ.ਜੀ.ਪੀ.ਸੀ. ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ
ਲੰਗਾਹ ਸ਼ਨੀਵਾਰ ਨੂੰ ਕਰਨਗੇ ਪੁਲਿਸ ਕੋਲ ਆਤਮ ਸਮਰਪਣ