ਬਾਪ ਬੇਟੀ ਤੇ ਲੱਗੇ ਦੋਸ਼ਾਂ ਨੂੰ ਕਿਹਾ ਗ਼ਲਤ ਸੁਣੋ ਹਨੀਪ੍ਰੀਤ ਦੇ ਭਰਾ ਦੀ ਜ਼ੁਬਾਨੀ
ਬਾਪ ਬੇਟੀ ਤੇ ਲੱਗੇ ਦੋਸ਼ਾਂ ਨੂੰ ਕਿਹਾ ਗ਼ਲਤ ਸੁਣੋ ਹਨੀਪ੍ਰੀਤ ਦੇ ਭਰਾ ਦੀ ਜ਼ੁਬਾਨੀ
ਹਨੀਪ੍ਰੀਤ ਦੇ ਬਚਾਅ ਵਿੱਚ ਆਉਣ ਲੱਗੇ ਪਰਿਵਾਰ ਮੈਂਬਰ
ਚਚੇਰੇ ਭਰਾ ਨੇ ਕੀਤੀ ਮੀਡੀਆ ਨਾਲ ਗੱਲਬਾਤ
ਰਾਮ ਰਹੀਮ ਅਤੇ ਹਨੀਪ੍ਰੀਤ ਦੇ ਰਿਸ਼ਤੇ 'ਤੇ ਲਗਾਏ ਦੋਸ਼ਾਂ ਨੂੰ ਦੱਸਿਆ ਗ਼ਲਤ
ਕਿਹਾ ਦੋਵਾਂ ਦਾ ਰਿਸ਼ਤਾ ਹੈ ਬਾਪ ਅਤੇ ਬੇਟੀ ਦਾ