ਬਠਿੰਡਾ ਐਨਕਾਊਂਟਰ 'ਚ ਹਲਾਕ ਗੈਂਗਸਟਰ ਦੀ ਸਾਬਕਾ ਪੁਲਿਸ ਮੁਲਾਜ਼ਮ ਪਤਨੀ ਆਈ ਸਾਹਮਣੇ
ਬਠਿੰਡਾ ਐਨਕਾਊਂਟਰ 'ਚ ਹਲਾਕ ਗੈਂਗਸਟਰ ਦੀ ਸਾਬਕਾ ਪੁਲਿਸ ਮੁਲਾਜ਼ਮ ਪਤਨੀ ਆਈ ਸਾਹਮਣੇ
ਗੈਂਗਸਟਰ ਦੀ ਪਤਨੀ ਅਮਨਦੀਪ ਨੇ ਦਿਖਾਇਆ ਮੈਰਿਜ ਸਰਟੀਫਿਕੇਟ
ਪਰਿਵਾਰ ਨੇ ਗੈਂਗਸਟਰ ਪ੍ਰਭਦੀਪ ਦੇ ਵਿਆਹੇ ਹੋਣ ਤੋਂ ਹੀ ਕੀਤਾ ਇਨਕਾਰ
ਪਰਿਵਾਰਿਕ ਮੈਂਬਰਾਂ ਨੇ ਅਮਨਦੀਪ ਨੂੰ ਨਹੀਂ ਦੇਖਣ ਦਿੱਤੀ ਪ੍ਰਭਦੀਪ ਦੀ ਲਾਸ਼
ਪ੍ਰਭਦੀਪ ਦੇ ਮਾਮੇ ਨੇ ਕਿਹਾ ਪ੍ਰਭਦੀਪ ਦਾ ਗੈਂਗਸਟਰਾਂ ਨਾਲ ਕੋਈ ਵਾਸਤਾ ਨਹੀਂ
ਪ੍ਰਭਦੀਪ ਨੇ ਆਪ ਕਿਹਾ ਸੀ ਮੇਰੇ ਘਰਦਿਆਂ ਤੇ ਭਰੋਸਾ ਨਾਂ ਕਰੀਂ : ਦਾਅਵੇਦਾਰ ਪਤਨੀ ਅਮਨਦੀਪ