
ਬੇਕਾਬੂ ਮਹਿੰਗਾਈ, ਉੱਪਰੋਂ ਸਲੰਡਰ ਕੀਤਾ ਹੋਰ ਮਹਿੰਗਾ, ਆਮ ਲੋਕਾਂ ਦੇ ਟੁੱਟੇ ਲੱਕ
ਮਹਿੰਗਾਈ ਨੇ ਤੋੜੇ ਲੋਕਾਂ ਦੇ ਲੱਕ, ਗੜਬੜਾਏ ਬਜਟ
ਰਸੋਈ ਗੈਸ ਦੇ ਸਿਲੰਡਰਾਂ ਦੇ ਰੇਟਾਂ ਵਿੱਚ ਭਾਰੀ ਵਾਧਾ
ਲੋਕਾਂ ਨੂੰ ਕਰਨਾ ਪੈ ਰਿਹਾ ਹੈ ਭਾਰੀ ਮੁਸ਼ਕਿਲਾਂ ਦਾ ਸਾਹਮਣਾ
ਬਦ ਤੋਂ ਬਦਤਰ ਹੋ ਰਹੇ ਹਨ ਆਰਥਿਕ ਹਾਲਾਤ - ਆਮ ਲੋਕ