ਬਿਜਲੀ ਦੀ ਕੁੰਡੀ ਲਗਾਉਣ ਵਾਲ਼ੇ ਘਰ 'ਚ ਬਿਜਲੀ ਵਾਲ਼ੇ ਬਿਨਾ ਕੁੰਡੀ ਖੜਕਾਏ ਵੜੇ ਅੱਗੇ ਆਪ ਵੇਖ ਲਓ
ਬਿਜਲੀ ਦੀ ਕੁੰਡੀ ਲਗਾਉਣ ਵਾਲ਼ੇ ਘਰ 'ਚ ਬਿਜਲੀ ਵਾਲ਼ੇ ਬਿਨਾ ਕੁੰਡੀ ਖੜਕਾਏ ਵੜੇ ਅੱਗੇ ਆਪ ਵੇਖ ਲਓ
ਬਿਜਲੀ ਮੁਲਾਜ਼ਮਾਂ ਨੇ ਕੁੰਡੀ ਕੁਨੈਕਸ਼ਨ ਲਾਉਣ ਵਾਲਿਆਂ ਨੂੰ ਕੀਤਾ ਕਾਬੂ
ਲੋਕਾਂ ਨੇ ਇਕੱਠੇ ਹੋ ਕੇ ਕੀਤਾ ਰੋਸ ਪ੍ਰਦਰਸ਼ਨ
ਬਿਜਲੀ ਮੁਲਾਜ਼ਮਾਂ 'ਤੇ ਸ਼ਰਾਬ ਪੀ ਕੇ ਘਰ 'ਚ ਵੜਨ ਦੇ ਲੱਗੇ ਦੋਸ਼
ਸਟਰੀਟ ਲਾਈਟਾਂ ਤੋਂ ਕੁੰਡੀ ਲਾ ਕੇ ਕਰਦੇ ਸੀ ਬਿਜਲੀ ਚੋਰੀ