
ਬਿਲਕੁਲ ਅਸਲੀ ਵਰਗੇ ਬਣਾਉਂਦੇ ਸੀ ਨਕਲੀ ਨੋਟ,ਆਏ ਪੁਲਿਸ ਅੜਿੱਕੇ
ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੂੰ ਵੱਡੀ ਕਾਮਯਾਬੀ
ਜਾਅਲੀ ਨੋਟ ਬਣਾਉਣ ਵਾਲੇ ਗੈਂਗ ਦੇ ਤਿੰਨ ਮੈਂਬਰ ਕਾਬੂ
4 ਲੱਖ 24 ਹਜ਼ਾਰ ਦੇ ਜਾਅਲੀ ਨੋਟ ਅਤੇ ਪ੍ਰਿੰਟਰ ਬਰਾਮਦ
ਗੈਂਗ ਦੇ ਚੌਥੇ ਮੈਂਬਰ ਦੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਭਾਲ