ਬੁੱਲਟ ਦੇ ਪਟਾਖ਼ੇ ਪਾਉਣ ਵਾਲਿਆਂ ਦੇ ਹੁਣ ਟ੍ਰੈਫ਼ਿਕ ਪੁਲਿਸ ਪਾ ਰਹੀ ਹੈ ਪਟਾਖ਼ੇ
Published : Nov 4, 2017, 9:40 pm IST | Updated : Nov 4, 2017, 4:10 pm IST
SHARE VIDEO

ਬੁੱਲਟ ਦੇ ਪਟਾਖ਼ੇ ਪਾਉਣ ਵਾਲਿਆਂ ਦੇ ਹੁਣ ਟ੍ਰੈਫ਼ਿਕ ਪੁਲਿਸ ਪਾ ਰਹੀ ਹੈ ਪਟਾਖ਼ੇ

ਬੁੱਲਟ ਦੇ ਪਟਾਖੇ ਪਾਉਣ ਵਾਲਿਆਂ ਖਿਲਾਫ ਹੋਈ ਸਖ਼ਤਾਈ ਪਟਾਖੇ ਪਾਉਣ ਵਾਲੇ ਕਈ ਬੁੱਲਟ ਪੁਲਿਸ ਨੇ ਕੀਤੇ ਬੌਂਡ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਜਾ ਰਹੇ ਨੇ ਚਲਾਨ ਸ਼ੋਰ ਕਰਨ ਵਾਲੇ ਬੁੱਲਟ ਸਾਇਲੈਂਸਰਾਂ ਦੀ ਹੋ ਰਹੀ ਹੈ ਚੈਕਿੰਗ

SHARE VIDEO