ਚੰਨੀ ਨੇ ਮਜੀਠੀਆ ਨੂੰ ਦਿੱਤਾ ਮਿਰਚਾਂ ਵਾਲਾ ਲੌਲੀਪੌਪ !
Published : Sep 29, 2017, 10:07 pm IST | Updated : Sep 29, 2017, 4:37 pm IST
SHARE VIDEO

ਚੰਨੀ ਨੇ ਮਜੀਠੀਆ ਨੂੰ ਦਿੱਤਾ ਮਿਰਚਾਂ ਵਾਲਾ ਲੌਲੀਪੌਪ !

ਚੰਨੀ ਨੇ ਮਜੀਠੀਆ ਨੂੰ ਦਿੱਤਾ ਮਿਰਚਾਂ ਵਾਲਾ ਲੌਲੀਪੌਪ ! ਮਜੀਠੀਆ ਦੇ ਬਿਆਨ ਦਾ ਚਰਨਜੀਤ ਸਿੰਘ ਚੰਨੀ ਵੱਲੋਂ ਜਵਾਬ ਕਿਹਾ ਬਿਗ ਬੌਸ ਵਿੱਚ ਹਿੱਸਾ ਮਜੀਠੀਆ ਲੈਣ ਮਜੀਠੀਆ ਨੂੰ ਪੰਜਾਬ ਦੀ ਜਨਤਾ ਨੇ ਕਰ ਦਿੱਤਾ ਹੈ ਵਿਹਲਾ - ਚੰਨੀ ਗੁਰਦਾਸਪੁਰ ਜ਼ਿਮਨੀ ਚੋਣ ਵਿੱਚ ਕਾਂਗਰਸ ਦੀ ਹੋਵੇਗੀ ਵੱਡੀ ਜਿੱਤ

SHARE VIDEO