ਡਾਕਟਰਾਂ ਦੀ ਲਾਪਰਵਾਹੀ ਨੇ ਡਿਲਵਰੀ ਲਈ ਲਿਆਂਦੀ ਔਰਤ ਦੀ ਲਈ ਜਾਨ
Published : Nov 5, 2017, 8:27 pm IST | Updated : Nov 5, 2017, 2:57 pm IST
SHARE VIDEO

ਡਾਕਟਰਾਂ ਦੀ ਲਾਪਰਵਾਹੀ ਨੇ ਡਿਲਵਰੀ ਲਈ ਲਿਆਂਦੀ ਔਰਤ ਦੀ ਲਈ ਜਾਨ

ਡਾਕਟਰਾਂ ਦੀ ਲਾਪਰਵਾਹੀ ਕਾਰਨ ਮੌਤਾਂ ਦਾ ਸਿਲਸਿਲਾ ਜਾਰੀ ਕੁਝ ਦਿਨ ਪਹਿਲਾਂ 8 ਸਾਲਾ ਮਾਸੂਮ ਦੀ ਤੇ ਹੁਣ ਔਰਤ ਦੀ ਹੋਈ ਮੌਤ ਮਾਮਲਾ ਖੰਨਾ ਦੇ ਸਰਕਾਰੀ ਹਸਪਤਾਲ ਦਾ ਪਰਿਵਾਰ ਵਾਲਿਆਂ ਨੇ ਡਾਕਟਰ ਤੇ ਸਟਾਫ ਖਿਲਾਫ ਕਾਰਵਾਈ ਦੀ ਕੀਤੀ ਮੰਗ

SHARE VIDEO