
ਦੇਖੋ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦਾ ਹਾਲ ! ਕੁੱਟ ਕੁੱਟ ਕੀਤਾ ਬੁਰਾ ਹਾਲ
ਸਕੂਲੀ ਵਿਦਿਆਰਥੀਆਂ ਦਾ ਝਗੜਾ ਬਣਿਆ ਗੁੰਡਾਗਰਦੀ ਦਾ ਅਖਾੜਾ
ਸਕੂਲ ਦੇ ਬਾਹਰ ਲੜਕੇ ਨੇ ਕੀਤੀ ਸਹਿਪਾਠੀ ਦੀ ਡੰਡੇ ਨਾਲ ਕੁੱਟਮਾਰ
ਪੀੜਿਤ ਲੜਕੇ ਦੇ ਲੱਗੀਆਂ ਗੰਭੀਰ ਸੱਟਾਂ, ਹਸਪਤਾਲ ਦਾਖਿਲ
ਕਿਸ਼ੋਰ ਅਵਸਥਾ ਵਿੱਚ ਇਸ ਕਿਸਮ ਨਾਲ ਆਪਾ ਖੋ ਦੇਣਾ ਚਿੰਤਾ ਦਾ ਵਿਸ਼ਾ