
ਡੇਂਗੂ ਦਾ ਲੋਕਾਂ 'ਚ ਕਹਿਰ, ਸਰਕਾਰ ਤੇ ਪ੍ਰਸਾਸ਼ਨ ਲਾਪਰਵਾਹ
ਡੇਂਗੂ ਦਾ ਲੋਕਾਂ 'ਚ ਕਹਿਰ
ਲੋਕਾਂ ਨੇ ਪ੍ਰਸਾਸ਼ਨ ਤੋਂ ਫੋਗਿੰਗ ਛਿੜਕਾਵ ਦੀ ਕੀਤੀ ਮੰਗ
ਪਿਛਲੇ ਦਿਨਾਂ ਤੋਂ ਫੋਗਿੰਗ ਮਸ਼ੀਨ ਖਰਾਬ - ਉੱਚ ਅਧਿਕਾਰ
ਕਈ ਮਰੀਜ਼ਾਂ ਦੀ ਹਾਲਤ ਗੰਭੀਰ
ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ 'ਚ ਮਰੀਜ਼ਾਂ ਦਾ ਚਲ ਰਿਹਾ ਇਲਾਜ਼
ਪਿਛਲੇ ਸਾਲ ਵੀ ਡੇਂਗੂ ਕਾਰਨ ਕਈ ਲੋਕਾਂ ਨੇ ਜਾਨ ਗਵਾਈ