
ਦੇਰ ਰਾਤ ਵਿਦਿਆਰਥਣ ਨੂੰ ਮੈਸੇਜ ਕਰ ਕਸੂਤਾ ਫਸਿਆ ਪੰਜਾਬੀ ਯੂਨੀਵਰਸਿਟੀ ਦਾ ਪ੍ਰੋਫੈਸਰ
ਪੰਜਾਬੀ ਯੂਨੀਵਰਸਿਟੀ ਇੱਕ ਵਾਰ ਫਿਰ ਘਿਰੀ ਵਿਵਾਦਾਂ 'ਚ
ਜਰਨਲਿਜ਼ਮ ਵਿਭਾਗ ਦੇ ਪ੍ਰੋਫੈਸਰ 'ਤੇ ਸੇਕਸ਼ੁਅਲ ਹਰਾਸਮੈਂਟ ਦੇ ਲੱਗੇ ਦੋਸ਼
ਵਿਦਿਆਰਥਣਾਂ ਨੇ ਦੇਰ ਰਾਤ ਗਲਤ ਮੈਸੇਜ ਕਰਨ ਦੇ ਲਾਏ ਦੋਸ਼
ਯੂਨੀਵਰਸਿਟੀ ਪ੍ਰਸਾਸ਼ਨ ਮੀਡਿਆ ਤੋਂ ਬਚਾ ਰਿਹਾ ਨਜ਼ਰਾਂ