
ਡੇਰੇ 'ਚ ਰਹਿੰਦੇ ਕਿਸਾਨ 'ਤੇ ਚੌਥੀ ਵਾਰ ਜਾਨਲੇਵਾ ਹਮਲਾ, ਆਖਿਰ ਕਿਉਂ ਪੁਲਿਸ ਨਹੀਂ ਕਰ ਰਹੀ ਕੋਈ ਕਾਰਵਾਈ ?
ਡੇਰੇ 'ਚ ਰਹਿੰਦੇ ਕਿਸਾਨ 'ਤੇ ਚੌਥੀ ਵਾਰ ਹੋਇਆ ਜਾਨਲੇਵਾ ਹਮਲਾ
ਪਿੰਡ ਦੇ ਗੁੰਡਿਆਂ ਵਲੋਂ ਹੀ ਕੀਤਾ ਜਾ ਰਿਹਾ ਹਮਲਾ
ਮਾਮਲਾ ਦਰਜ ਕਰਨ ਤੋਂ ਬਾਅਦ ਵੀ ਪੁਲਿਸ ਨਹੀਂ ਫੜ੍ਹ ਰਹੀ ਦੋਸ਼ੀਆਂ ਨੂੰ
ਮਾਮਲਾ ਜ਼ਿਲਾ ਕਪੂਰਥਲਾ ਦੇ ਪਿੰਡ ਭੰਡਾਲ ਦੋਨਾ ਦਾ