
ਦੇਸ਼ ਦੇ ਰਾਖਿਆਂ ਦੇ ਨਿਸ਼ਾਨੇ 'ਤੇ ਹੁਣ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਵਿੱਤ ਮੰਤਰੀ, ਜਾਣੋ ਕਾਰਨ
ਦੇਸ਼ ਦੇ ਰੱਖੀਆਂ ਦਾ ਗੁੱਸਾ ਫੁੱਟ ਰਿਹਾ ਹੈ ਕੇਂਦਰ ਸਰਕਾਰ 'ਤੇ
ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਵਿੱਤ ਮੰਤਰੀ ਖਿਲਾਫ ਪ੍ਰਦਰਸ਼ਨ
ਸਾਬਕਾ ਫੌਜੀਆਂ ਨੇ ਖੰਨਾ ਵਿੱਚ ਕੱਢਿਆ ਰੋਸ ਮਾਰਚ, ਫੂਕੇ ਪੁਤਲੇ
ਦਿੱਲੀ ਵਿਖੇ ਪ੍ਰਦਰਸ਼ਨ ਕਰ ਰਹੇ ਸਾਬਕਾ ਸੈਨਿਕਾਂ ਦਾ ਮੰਚ ਤੋੜਨ ਵਿਰੁੱਧ ਗੁੱਸਾ