ਧੁੰਦ ‘ਚ ਸੜਕ ‘ਤੇ ਇਸ ਤਰਾਂ ਕਰੋ ਬਚਾਅ ਜਾਨ ਸਭ ਦੀ ਕੀਮਤੀ ਹੈ
Published : Nov 9, 2017, 8:41 pm IST | Updated : Nov 9, 2017, 3:11 pm IST
SHARE VIDEO

ਧੁੰਦ ‘ਚ ਸੜਕ ‘ਤੇ ਇਸ ਤਰਾਂ ਕਰੋ ਬਚਾਅ ਜਾਨ ਸਭ ਦੀ ਕੀਮਤੀ ਹੈ

ਵਧ ਰਹੀ ਸੰਘਣੀ ਸ਼ੁਰੂਆਤੀ ਧੁੰਦ ਕਈ ਜਾਨਾਂ ਲੈ ਚੁੱਕੀ ਹੈ ਇਹ ਤਾਂ ਸ਼ੁਰੂਆਤੀ ਸਰਦੀ ਹੈ ਆਉਣ ਵਾਲ਼ੇ ਸਮੇਂ ‘ਚ ਧੁੰਦ ਹੋਰ ਵੀ ਸੰਘਣੀ ਹੋਵੇਗੀ ਜਿਸ ਨਾਲ਼ ਸੜਕੀ ਹਾਦਸੇ ਅਤੇ ਲੋਕਾਂ ਦੀ ਸਿਹਤ ‘ਤੇ ਮਾੜਾ ਅਸਰ ਪੈ ਸਕਦਾ ਹੈ ਕਿਉਂ ਕਿ ਇਹ ਧੁੰਦ ਸਿਰਫ਼ ਧੁੰਦ ਨਹੀਂ ਹੈ ਇਹ ਸਮੋਗ ਹੈ ਜਿਸਦਾ ਮਾੜਾ ਅਸਰ ਸਾਡੀ ਸਿਹਤ ‘ਤੇ ਵੀ ਪੈਂਦਾ ਹੈ ਸੰਘਣੀ ਧੁੰਦ ਅਤੇ ਇਸ ਪ੍ਰਦੂਸ਼ਣ ਤੋਂ ਬਚਣ ਲਈ ਇਹ ਹਨ ਕੁਝ ਜ਼ਰੂਰੀ ਗੱਲਾਂ ਜਿਹਨਾਂ ਨਾਲ਼ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਾਂ

SHARE VIDEO