ਦੀਨਾਨਗਰ ਨੇੜੇ ਸ਼ੱਕੀ ਕਾਲ ਟਰੇਸ ਹੋਣ ਨਾਲ ਸੁਰੱਖਿਆ ਏਜੰਸੀਆਂ 'ਚ ਹੜਕੰਪ
Published : Dec 15, 2017, 8:07 pm IST | Updated : Dec 15, 2017, 2:37 pm IST
SHARE VIDEO

ਦੀਨਾਨਗਰ ਨੇੜੇ ਸ਼ੱਕੀ ਕਾਲ ਟਰੇਸ ਹੋਣ ਨਾਲ ਸੁਰੱਖਿਆ ਏਜੰਸੀਆਂ 'ਚ ਹੜਕੰਪ

ਦੀਨਾਨਗਰ ਨੇੜੇ ਸ਼ੱਕੀ ਕਾਲ ਟਰੇਸ ਹੋਣ ਨਾਲ ਸੁਰੱਖਿਆ ਏਜੰਸੀਆਂ 'ਚ ਹੜਕੰਪ ਪੁਲਿਸ ਵੱਲੋਂ ਦਰਿਆ ਤੋਂ ਆਰ ਪੈਂਦੇ ਪਿੰਡਾਂ ਅੰਦਰ ਤਲਾਸ਼ੀ ਅਭਿਆਨ ਜਾਰੀ ਕੁਝ ਦਿਨ ਪਹਿਲਾਂ ਦੇਖਿਆ ਗਿਆ ਸੀ ਫੌਜ ਦੀ ਵਰਦੀ 'ਚ ਇੱਕ ਸ਼ੱਕੀ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਪਹਿਲਾਂ ਵੀ ਹੋਈਆਂ ਹਨ ਸ਼ਰਾਰਤੀ ਗਤੀਵਿਧੀਆਂ

SHARE VIDEO