ਗਲਤ ਕੰਮ ਕਰ ਅਸ਼ਲੀਲ ਵੀਡੀਓ ਬਣਾ ਬਲੈਕਮੇਲ ਕਰਨ ਵਾਲ਼ੀਆਂ ਚੜ੍ਹੀਆਂ ਪੁਲਿਸ ਹੱਥੇ
ਗਲਤ ਕੰਮ ਕਰ ਅਸ਼ਲੀਲ ਵੀਡੀਓ ਬਣਾ ਬਲੈਕਮੇਲ ਕਰਨ ਵਾਲ਼ੀਆਂ ਚੜ੍ਹੀਆਂ ਪੁਲਿਸ ਹੱਥੇ
ਪਹਿਲਾਂ ਬਣਾਉਂਦੇ ਸੀ ਅਸ਼ਲੀਲ ਵੀਡੀਓ, ਫੇਰ ਕਰਦੇ ਸੀ ਬਲੈਕਮੇਲ
ਸੀ.ਆਈ.ਏ ਸਟਾਫ ਨੇ 2 ਔਰਤਾਂ ਸਮੇਤ 3 ਨੂੰ ਕੀਤਾ ਗ੍ਰਿਫ਼ਤਾਰ
ਮਾਮਲਾ ਨਾਭਾ ਦੀ ਮੇਘ ਕਲੋਨੀ ਦਾ
ਕਈ ਸ਼ਿਕਾਇਤਾਂ ਦੇ ਆਧਾਰ 'ਤੇ ਪੁਲਿਸ ਨੇ ਕੀਤੀ ਰੇਡ