
ਗਾਂਧੀ ਜੀ ਦੇ ਜਨਮ ਦਿਨ 'ਤੇ ਸ਼ਰਧਾਜਲੀ ਦੇਣ ਆਏ ਲੋਕਾਂ ਨਾਲ ਵਾਪਰਿਆ ਕੁੱਝ ਐਸਾ...!
ਗਾਂਧੀ ਜੀ ਨੂੰ ਸ਼ਰਧਾਜਲੀ ਦੇਣ ਆਏ ਲੋਕ ਹੋਏ ਪਰੇਸ਼ਾਨ
ਕਾਂਗਰਸ ਨੇ ਪ੍ਰੋਗਰਾਮ ਖਤਮ ਹੋਣ ਬਾਅਦ ਸਮਾਰਕ ਨੂੰ ਲਾਇਆ ਜਿੰਦਾ
ਲੋਕਾਂ ਨੇ ਗੇਟ ਟੱਪ ਕੇ ਗਾਂਧੀ ਜੀ ਨੂੰ ਦਿੱਤੀ ਸ਼ਰਧਾਜਲੀ
ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦਾ ਮਾਮਲਾ