Glow Run 2017- Chandigarh | Sukhdeep Sukh | ਗਲੋ ਰਨ 2017 | ਸੁਖਦੀਪ ਸੁਖ
Published : Sep 21, 2017, 7:33 pm IST | Updated : Sep 21, 2017, 2:03 pm IST
SHARE VIDEO

Glow Run 2017- Chandigarh | Sukhdeep Sukh | ਗਲੋ ਰਨ 2017 | ਸੁਖਦੀਪ ਸੁਖ

Glow Run 2017- Chandigarh | Register Now | Sukhdeep Sukh ਰੋਜ਼ਾਨਾ ਸਪੋਕੇਸਮੈਂਨ ਟੀ ਵੀ ਦੀ ਇੱਕ ਖਾਸ ਮੁਲਾਕਾਤ ਰੁਪਿੰਦਰ ਗਾਂਧੀ 2 ਫਿਲਮ ਦੇ ਵਿਚ ਮਿੰਦੀ ਗਾਂਧੀ ਦਾ ਰੋਲ ਅਦਾ ਕਰਨ ਵਾਲੇ ਅਦਾਕਾਰ ਸੁਖਦੀਪ ਸੁਖ ਨਾਲ. ਔਰਤਾਂ ਦੀ ਸੁਰੱਖਿਆ ਦੇ ਲਈ ਰਾਤ ਨੂੰ ਚੰਡੀਗੜ੍ਹ ਵਿੱਚ ਇਕ ਮੈਰਾਥੋਨ ਡੌੜ ਦਾ ਉਪਰਾਲਾ ਕੀਤਾ ਗਿਆ ਜਿਸ ਵਿਚ ਔਰਤਾਂ ਦਾ ਰਾਤ ਨੂੰ ਵੀ ਸੁਰੱਖਿਅਤ ਰਹਿਣਾ ਅਤੇ ਨਸ਼ਿਆਂ ਤੋਂ ਰਹਿਤ ਪੰਜਾਬ ਬਣਾਉਣ ਦਾ ਉਪਰਾਲਾ ਕੀਤਾ ਗਿਆ. ਇਸ ਡੌੜ ਨੂੰ 'ਗਲੋ ਰਨ 2017' ਦਾ ਨਾਂਅ ਦਿੱਤਾ ਗਿਆ ਜੋ ਕਿ 14 ਅਕਤੂਬਰ 2017 ਨੂੰ ਹੋਵੇਗੀ।

SHARE VIDEO