
ਗ੍ਰਾਂਟਾਂ ਖਾਂਦੇ ਸਰਪੰਚ ਤਾਂ ਸੁਣੇ ਹੋਣਗੇ ਪਰ ਇਹ ਜਨਾਬ ਤਾਂ ਗਰੀਬਾਂ ਨੂੰ ਹੀ ਖਾ ਗਏ
ਗਰੀਬ ਪਰਿਵਾਰਾਂ ਨੇ ਪੰਚਾਇਤ 'ਤੇ ਲਗਾਏ ਧੋਖਾਧੜੀ ਦੇ ਇਲਜ਼ਾਮ
ਕਿਹਾ ਪਲਾਟਾਂ ਦੇ ਨਾਂਅ 'ਤੇ ਇਕੱਠੇ ਕੀਤੇ ਪੈਸੇ ਪਰ ਨਾ ਪਲਾਟ ਮਿਲੇ ਨਾ ਪੈਸੇ ਵਾਪਿਸ ਦਿੱਤੇ
ਪਰਿਵਾਰਾਂ ਨੇ ਪੰਚਾਇਤ ਖ਼ਿਲਾਫ਼ ਕੀਤੀ ਜੰਮ ਕੇ ਨਾਅਰੇਬਾਜ਼ੀ
ਮਹਿਲਾ ਸਰਪੰਚ ਦੇ ਪਤੀ ਨੇ ਦੋਸ਼ਾਂ ਨੂੰ ਨਕਾਰਿਆ