ਗੁਰੂ ਕੀ ਨਗਰੀ ਵਿੱਚ ਗੁਰੂ ਸਾਹਿਬ ਦੇ ਨਾਂਅ 'ਤੇ ਚੱਲਦੇ ਹਸਪਤਾਲ ਦਾ ਵੇਖੋ ਹਾਲ
Published : Sep 14, 2017, 9:42 pm IST | Updated : Sep 14, 2017, 4:12 pm IST
SHARE VIDEO

ਗੁਰੂ ਕੀ ਨਗਰੀ ਵਿੱਚ ਗੁਰੂ ਸਾਹਿਬ ਦੇ ਨਾਂਅ 'ਤੇ ਚੱਲਦੇ ਹਸਪਤਾਲ ਦਾ ਵੇਖੋ ਹਾਲ

ਗੰਦਗੀ ਦਾ ਘਰ ਬਣਿਆ ਅੰਮ੍ਰਿਤਸਰ ਦਾ ਗੁਰੂ ਨਾਨਕ ਦੇਵ ਹਸਪਤਾਲ ਹਸਪਤਾਲ ਦੇ ਚਾਰੇ ਪਾਸੇ ਅਤੇ ਅੰਦਰ ਲੱਗੇ ਗੰਦਗੀ ਦੇ ਢੇਰ ਮਰੀਜ਼ਾਂ ਦੇ ਨਾਲ ਆਉਣ ਵਾਲੇ ਤੰਦਰੁਸਤ ਲੋਕ ਵੀ ਬਣ ਰਹੇ ਨੇ ਮਰੀਜ਼ ਪ੍ਰਸ਼ਾਸਨ ਅਤੇ ਡਾਕਟਰੀ ਸਟਾਫ ਸੁੱਤਾ ਹੈ ਕੁੰਬਕਰਨੀ ਨੀਂਦ

SHARE VIDEO