ਹਸਪਤਾਲ ਦੀ ਛੱਤ 'ਤੇ ਲਿਜਾ ਕੇ ਵੇਖੋ ਕਿਵੇਂ ਕੀਤਾ ਕਤਲ!
ਹਸਪਤਾਲ ਦੀ ਛੱਤ 'ਤੇ ਲਿਜਾ ਕੇ ਵੇਖੋ ਕਿਵੇਂ ਕੀਤਾ ਕਤਲ!
ਦਿਨ-ਦਿਹਾੜੇ ਨੌਜਵਾਨ ਦਾ ਕੀਤਾ ਕਤਲ
ਅਣਪਛਾਤਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਪੇਟ 'ਚ ਛੁਰੇ ਮਾਰ ਕੇ ਕੀਤਾ ਕਤਲ
ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਤਹਿਤ ਕੀਤਾ ਮਾਮਲਾ ਦਰਜ