ਹਿੰਦੀ ਤੇ ਅੰਗਰੇਜ਼ੀ ਭਾਸ਼ਾ 'ਤੇ ਕਾਲਖ ਲਗਾਉਣ ਤੇ ਸ਼ਿਵ ਸੈਨਾ ਨੇ ਕਿਉਂ ਕੀਤਾ ਵਿਰੋਧ ?
Published : Oct 24, 2017, 8:44 pm IST | Updated : Oct 24, 2017, 3:14 pm IST
SHARE VIDEO

ਹਿੰਦੀ ਤੇ ਅੰਗਰੇਜ਼ੀ ਭਾਸ਼ਾ 'ਤੇ ਕਾਲਖ ਲਗਾਉਣ ਤੇ ਸ਼ਿਵ ਸੈਨਾ ਨੇ ਕਿਉਂ ਕੀਤਾ ਵਿਰੋਧ ?

ਦੂਜੀਆਂ ਭਾਸ਼ਾ 'ਤੇ ਕਾਲਖ ਲਗਾਉਣ ਲਈ ਸ਼ਿਵ ਸੈਨਾ ਨੇ ਕੀਤਾ ਵਿਰੋਧ ਪੰਜਾਬੀ ਨਾਲ ਵੀ ਦੂਜੇ ਰਾਜਾਂ ਵਿੱਚ ਅਜਿਹਾ ਹੋਣਾ ਸੰਭਵ - ਪਵਨ ਗੁਪਤਾ ਪੰਜਾਬੀ ਸਾਡੀ ਮਾਤ ਭਾਸ਼ਾ ਤੇ ਹਿੰਦੀ ਸਾਡੀ ਰਾਸ਼ਟਰ ਭਾਸ਼ਾ ਹੈ - ਸ਼ਿਵ ਸੈਨਾ ਪੰਜਾਬੀ ਨੂੰ ਪਹਿਲੇ ਸਥਾਨ 'ਤੇ ਲਿਖਾਉਣ ਲਈ ਅਦਾਲਤ ਦਾ ਲੈਣ ਸਹਾਰਾ - ਪਵਨ ਗੁਪਤਾ

SHARE VIDEO