ਹਿਜੜਿਆਂ ਦੇ ਨਾਲ ਨੱਚਣ-ਗਾਉਣ ਵਾਲਾ ਮਿੰਟਾਂ 'ਚ ਬਣਿਆ ਕਰੋੜਪਤੀ
Published : Nov 20, 2017, 10:05 pm IST | Updated : Nov 20, 2017, 4:35 pm IST
SHARE VIDEO

ਹਿਜੜਿਆਂ ਦੇ ਨਾਲ ਨੱਚਣ-ਗਾਉਣ ਵਾਲਾ ਮਿੰਟਾਂ 'ਚ ਬਣਿਆ ਕਰੋੜਪਤੀ

ਮਾਨਸਾ 'ਚ ਮਹੰਤ ਨੂੰ ਨਿਕਲੀ ਡੇਢ ਕਰੋੜ ਦੀ ਲਾਟਰੀ ਮਹੰਤਾਂ ਨਾਲ ਨੱਚਣ-ਗਾਉਣ ਵਾਲਾ ਰਾਜੂ ਬਣਿਆ ਕਰੋੜਪਤੀ ਇਨਾਮ ਦੇ ਪੈਸਿਆਂ ਨਾਲ ਕਰਾਂਗਾ ਗਰੀਬਾਂ ਦੀ ਮਦਦ - ਮਹੰਤ ਰਾਜੂ ਇਨਾਮ ਪੰਜਾਬ ਸਟੇਟ ਲਾਟਰੀ ਦੀ ਦਿਵਾਲੀ ਬੰਪਰ ਟਿਕਟ ਵਲੋਂ ਨਿਕਲਿਆ

SHARE VIDEO