
ਹੁੱਲੜਬਾਜ਼ੀ ਖ਼ਿਲਾਫ਼ ਡਟੇ ਰਿਸ਼ੀ ਕਾਲੋਨੀ ਦੇ ਵਸਨੀਕ, ਔਰਤਾਂ ਵੀ ਗੁੱਸੇ ਵਿੱਚ
ਸ਼ਾਹੀ ਸ਼ਹਿਰ ਨਿਵਾਸੀਆਂ ਨੇ ਖੋਲ੍ਹਿਆ ਸ਼ਰਾਬ ਦੇ ਠੇਕੇ ਵਿਰੁੱਧ ਮੋਰਚਾ
ਰਿਸ਼ੀ ਕਾਲੋਨੀ ਦੇ ਨਿਵਾਸੀ ਬੈਠੇ ਭੁੱਖ ਹੜਤਾਲ 'ਤੇ, ਕੀਤੀ ਨਾਅਰੇਬਾਜ਼ੀ
ਸ਼ਰਾਬੀ ਪੀ ਕੇ ਕਰਦੇ ਹਨ ਹੁੱਲੜਬਾਜ਼ੀ, ਔਰਤਾਂ ਨਾਲ ਕਰਦੇ ਹਨ ਦੁਰਵਿਵਹਾਰ
ਨੇੜੇ ਹੀ ਸਥਿੱਤ ਹਨ ਸਕੂਲ, ਮੰਦਰ ਅਤੇ ਗੁਰਦਵਾਰਾ ਸਾਹਿਬ