ਜੱਗੀ 45 ਦਿਨਾਂ ਤੋਂ ਸ਼ਰੀਰਕ ਤੇ ਮਾਨਸਿਕ ਤਕਲੀਫ਼ 'ਚ: ਜੱਗੀ ਦੇ ਵਕੀਲ
Published : Dec 20, 2017, 9:25 pm IST | Updated : Dec 20, 2017, 3:55 pm IST
SHARE VIDEO

ਜੱਗੀ 45 ਦਿਨਾਂ ਤੋਂ ਸ਼ਰੀਰਕ ਤੇ ਮਾਨਸਿਕ ਤਕਲੀਫ਼ 'ਚ: ਜੱਗੀ ਦੇ ਵਕੀਲ

ਗੈਂਗਸਟਰਾਂ ਨੂੰ ਫੰਡ ਮੁਹਈਆ ਕਰਨ ਦੇ ਦੋਸ਼ਾਂ ਹੇਠ ਜੱਗੀ ਜੌਹਲ NIA ਰਿਮਾਂਡ 'ਤੇ ਆਰੋਪਾਂ ਤੋਂ ਬਿਨਾਂ ਪੁਲਿਸ ਕੋਲ ਜੱਗੀ ਖਿਲਾਫ ਕੋਈ ਸਬੂਤ ਨਹੀਂ : ਜੱਗੀ ਦਾ ਵਕੀਲ 4 ਨਵੰਬਰ ਤੋਂ ਪੰਜਾਬ ਪੁਲਿਸ ਦਾ ਰਿਮਾਂਡ ਭੁਗਤ ਰਿਹਾ ਹੈ ਜੱਗੀ ਜੋਹਲ 22 ਦਸੰਬਰ ਨੂੰ ਮੋਹਾਲੀ ਅਦਾਲਤ 'ਚ ਹੈ ਜੱਗੀ ਦੀ ਅਗਲੀ ਪੇਸ਼ੀ

SHARE VIDEO