ਜਾਣੋ ਲੁਧਿਆਣਾ 'ਚ ਸਥਾਪਿਤ ਕੀਤੇ ਜਾ ਰਹੇ ਇੰਦਰ ਗਾਂਧੀ ਦੇ ਬੁੱਤ 'ਤੇ ਕੀ ਬੋਲੇ ਅਕਾਲੀ ਦਲ ਵਿਧਾਇਕ
Published : Nov 1, 2017, 10:18 pm IST | Updated : Nov 1, 2017, 4:48 pm IST
SHARE VIDEO

ਜਾਣੋ ਲੁਧਿਆਣਾ 'ਚ ਸਥਾਪਿਤ ਕੀਤੇ ਜਾ ਰਹੇ ਇੰਦਰ ਗਾਂਧੀ ਦੇ ਬੁੱਤ 'ਤੇ ਕੀ ਬੋਲੇ ਅਕਾਲੀ ਦਲ ਵਿਧਾਇਕ

ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਾਂਗਰਸ ਸ਼ੁਰੂ ਤੋਂ ਸਿੱਖਾਂ ਨਾਲ ਕਰਦੀ ਹੈ ਬੇਇਨਸਾਫ਼ੀ - ਅਕਾਲੀ ਦਲ ਵਿਧਾਇਕ ਲੁਧਿਆਣਾ 'ਚ ਇੰਦਰਾ ਗਾਂਧੀ ਦੇ ਲਗਾਉਣ ਜਾ ਰਹੇ ਬੁੱਤ 'ਤੇ ਬੋਲੇ ਚੰਦੂਮਾਜਰਾ ਸਿੱਖਾਂ ਦੇ ਜ਼ਖਮਾਂ ਦੇ ਛਿੜਕਿਆ ਜਾ ਰਿਹਾ ਲੂਣ - ਹਰਿੰਦਰਪਾਲ ਸਿੰਘ ਚੰਦੂਮਾਜਰਾ

SHARE VIDEO