ਜਿਹੜਾ ਬੁਲਟ ਦਾ ਵਜਾਊਗਾ ਪਟਾਕਾ, ਜੇਲ੍ਹ ਜਾਊਗਾ ਕਾਕਾ
Published : Oct 5, 2017, 10:50 pm IST | Updated : Oct 5, 2017, 5:20 pm IST
SHARE VIDEO

ਜਿਹੜਾ ਬੁਲਟ ਦਾ ਵਜਾਊਗਾ ਪਟਾਕਾ, ਜੇਲ੍ਹ ਜਾਊਗਾ ਕਾਕਾ

ਜਿਹੜਾ ਬੁਲਟ ਦਾ ਵਜਾਊਗਾ ਪਟਾਕਾ, ਜੇਲ੍ਹ ਜਾਊਗਾ ਕਾਕਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਇੱਕ ਅਕਤੂਬਰ ਤੋਂ ਨਵਾਂ ਨਿਯਮ ਲਾਗੂ ਬੁਲਟ ਦੇ ਪਟਾਕੇ ਪਾਉਣ ਵਾਲਿਆਂ 'ਤੇ ਹੋਵੇਗੀ ਕਾਨੂੰਨੀ ਕਾਰਵਾਈ ਹੋ ਸਕਦਾ ਹੈ 5000 ਰੁ. ਦਾ ਜ਼ੁਰਮਾਨਾ ਤੇ 6 ਸਾਲ ਦੀ ਜੇਲ੍ਹ ਪਟਾਕਿਆਂ ਵਾਲੇ ਸਲੰਸਰ ਵੇਚਣ ਵਾਲ਼ੇ ਵੀ ਚੜ੍ਹ ਸਕਦੇ ਨੇ ਪੁਲਿਸ ਦੇ ਧੱਕੇ

SHARE VIDEO