ਜਿਸ ਸਿੱਖ ਨੂੰ 'ਅੱਤਵਾਦੀ' ਲਿਖ ਕੇ ਨਿੰਦਿਆ ਗਿਆ ਸੀ, ਉਹੀ ਬਣਿਆ ਅਮਰੀਕੀ ਸ਼ਹਿਰ ਦਾ ਮੇਅਰ
Published : Nov 8, 2017, 9:55 pm IST | Updated : Nov 8, 2017, 4:25 pm IST
SHARE VIDEO

ਜਿਸ ਸਿੱਖ ਨੂੰ 'ਅੱਤਵਾਦੀ' ਲਿਖ ਕੇ ਨਿੰਦਿਆ ਗਿਆ ਸੀ, ਉਹੀ ਬਣਿਆ ਅਮਰੀਕੀ ਸ਼ਹਿਰ ਦਾ ਮੇਅਰ

ਅਮਰੀਕਾ ਦੀ ਧਰਤੀ 'ਤੇ ਇੱਕ ਹੋਰ ਸਿੱਖ ਨੇ ਵਧਾਇਆ ਭਾਈਚਾਰੇ ਦਾ ਮਾਣ ਸ.ਰਵਿੰਦਰ ਸਿੰਘ ਭੱਲਾ ਬਣਨ ਜਾ ਰਹੇ ਹਨ ਹੋਬੋਕਾਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਕੁਝ ਦਿਨ ਪਹਿਲਾਂ ਸ.ਭੱਲਾ ਦੀ ਤਸਵੀਰ ਨਾਲ ਲਿਖਿਆ ਗਿਆ ਸੀ 'ਅੱਤਵਾਦੀ' ਸੱਤ ਸਾਲਾਂ ਤੋਂ ਵੱਧ ਸਮੇਂ ਤੋਂ ਸ਼ਹਿਰ ਦੀ ਕੌਂਸਲ ਵਿੱਚ ਹਨ ਸ.ਰਵਿੰਦਰ ਸਿੰਘ ਭੱਲਾ For Latest News Updates Follow Rozana Spokesman! EPAPER : https://www.rozanaspokesman.in/epaper PUNJABI WEBSITE: https://punjabi.rozanaspokesman.in ENGLISH WEBSITE: https://www.rozanaspokesman.in FACEBOOK: https://www.facebook.com/RozanaSpokes... TWITTER: https://twitter.com/rozanaspokesman GOOGLE Plus: https://plus.google.com/u/0/+Rozanasp...

SHARE VIDEO