
ਜਿੱਤ ਦਾ ਜਸ਼ਨ ਮਨਾਉਂਦਿਆਂ ਸਿੱਧੂ ਨੇ ਸੁਖਬੀਰ ਬਾਦਲ ਅਤੇ ਮਜੀਠੀਆ ਦੀ ਠੋਕੀ ਮੰਜੀ
ਗੁਰਦਾਸਪੁਰ ਜ਼ਿਮਨੀ ਚੋਣ ਦੀ ਜਿੱਤ 'ਤੇ ਸਿੱਧੂ ਦਾ ਵੱਖਰਾ ਅੰਦਾਜ਼
ਵੱਡੀ ਜਿੱਤ ਨੂੰ ਦੱਸਿਆ ਕਾਂਗਰਸ ਦੇ ਵਰਕਰ ਦੀ ਜਿੱਤ
ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ 'ਤੇ ਸੇਧੇ ਨਿਸ਼ਾਨੇ
ਗੱਲਬਾਤ ਦੌਰਾਨ ਜਾਰੀ ਰਿਹਾ ਸਿੱਧੂ ਦਾ ਸ਼ਾਇਰਾਨਾ ਅੰਦਾਜ਼