ਕੇਂਦਰ ਨੇ ਕਿਹਾ ਕਾਨੂੰਨ ਸਿਰਫ਼ ਗੁਰੁ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਲਈ ਨਹੀਂ ਹੈ
Published : Nov 3, 2017, 8:15 pm IST | Updated : Nov 3, 2017, 2:45 pm IST
SHARE VIDEO

ਕੇਂਦਰ ਨੇ ਕਿਹਾ ਕਾਨੂੰਨ ਸਿਰਫ਼ ਗੁਰੁ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਲਈ ਨਹੀਂ ਹੈ

ਬਾਦਲ ਸਰਕਾਰ ਵੱਲੋਂ ਭੇਜੀ ਚਿੱਠੀ ਦਾ ਆਇਆ ਜਵਾਬ ਦੋਸ਼ੀਆਂ ਲਈ ਉਮਰ ਕੈਦ ਦੀ ਸੀ ਮੰਗ ਸਾਰੇ ਧਰਮਾਂ ਲਈ ਪ੍ਰਸਤਾਵ ਦੁਬਾਰਾ ਭੇਜਣ ਲਈ ਕਿਹਾ

SHARE VIDEO