
ਖੰਨਾ ਪਸ਼ੂ ਮੰਡੀ 'ਚ ਕਸੂਤੇ ਫਸੇ ਠੇਕੇਦਾਰ
ਪਸ਼ੂ ਮੰਡੀ 'ਚ ਠੇਕੇਦਾਰਾਂ ਨੇ ਆਪਣਾ ਹੀ ਬਣਾ ਰੱਖਿਆ ਸੀ ਕਾਨੂੰਨ
ਕਿਸਾਨਾਂ ਤੇ ਵਪਾਰੀਅਾਂ ਦੀ ਕਰਦੇ ਸੀ ਲੁੱਟ
10 ਰੁ. ਵਾਲੀ ਥਾਂ 20 ਤੋਂ 40 ਰੁ. ਦੀ ਕੱਟੀ ਜਾਂਦੀ ਸੀ ਪਰਚੀ
ਯੂਥ ਕਾਂਗਰਸ ਵਲੋਂ ਬੇਨਕਾਬ ਕਰਕੇ ਕਿਸਾਨਾਂ ਨੂੰ ਰਾਹਤ ਦਿਵਾਉਣ ਦੀ ਕੋਸ਼ਿਸ਼