
ਕਿਉਂ ਲੱਗ ਰਹੀ ਹੈ ਫੈਕਟਰੀਆਂ ਵਿੱਚ ਅੱਗ ? ਇਸ ਵਾਰ ਜਲੰਧਰ ਵਿੱਚ
ਜਲੰਧਰ ਦੀ ਇੱਕ ਫੈਕਟਰੀ ਨੂੰ ਲੱਗੀ ਭਿਆਨਕ ਅੱਗ
ਫ਼ਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਤੋਂ ਭਿਆਨਕ ਅੱਗ ਨੇ ਕਰਵਾਈ ਮੁਸ਼ੱਕਤ
ਨੇੜਲੇ ਵੱਖ-ਵੱਖ ਫਾਇਰ ਸਟੇਸ਼ਨਾਂ ਤੋਂ ਮੰਗਵਾਉਣੀ ਪਈ ਮਦਦ
ਅੱਗ ਲੱਗਣ ਦੇ ਕਾਰਨਾਂ ਅਤੇ ਹੋਏ ਨੁਕਸਾਨ ਦਾ ਅੰਦਾਜ਼ਾ ਹਾਲੇ ਬਾਕੀ