LPG ਸਿਲੰਡਰ ਦੇ ਮੁੱਲ ਵਧੇ ਤੇ ਵਧੀਆ ਲੋਕਾਂ ਦੀਆਂ ਪ੍ਰੇਸ਼ਾਨੀਆਂ
Published : Nov 2, 2017, 9:49 pm IST | Updated : Nov 2, 2017, 4:19 pm IST
SHARE VIDEO

LPG ਸਿਲੰਡਰ ਦੇ ਮੁੱਲ ਵਧੇ ਤੇ ਵਧੀਆ ਲੋਕਾਂ ਦੀਆਂ ਪ੍ਰੇਸ਼ਾਨੀਆਂ

LPG ਸਿਲੰਡਰ ਦੇ ਮੁੱਲ ਵਧੇ ਗੈਸ ਦੇ ਰੇਟ ਵੱਧਣ ਨਾਲ ਲੋਕਾਂ 'ਚ ਭਾਰੀ ਰੋਸ ਸਬਸਿਡੀ ਵਾਲਾ ਸਿਲੰਡਰ 93.50 ਰੁ. ਤੇ ਕਮਰਸ਼ੀਅਲ ਸਿਲੰਡਰ 146.30 ਰੁ. ਮਹਿੰਗਾ ਸਰਕਾਰ ਦੇ ਫੈਸਲੇ ਕਾਰਨ ਦੁਕਾਨਦਾਰ ਵੀ ਹੋਏ ਨਿਰਾਸ਼

SHARE VIDEO